ਗੁਰਦਾਸਪੁਰ ਜ਼ਿਲਾ ‘ਹਰ ਘਰ ਜਲ ਹਰ ਘਰ ਨਲ’ ਤਹਿਤ ਕੁਨੈਕਸ਼ਨ ਦੇਣ ਵਿਚ ਪੰਜਾਬ ਭਰ ਵਿਚੋਂ ਦੂਸਰੇ ਸਥਾਨ ‘ਤੇ

ਜ਼ਿਲੇ ਵਿਚ ‘ਹਰ ਘਰ ਜਲ ਹਰ ਘਰ ਨਲ’ ਤਹਿਤ 4237 ਕੁਨੈਕਸ਼ਨ ਦਿੱਤੇ ਗਏ ਗੁਰਦਾਸਪੁਰ, 22 ਜੁਲਾਈ ( ਮੰਨਨ ਸੈਣੀ)। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ‘ਜਲ ਜੀਵਨ ਮਿਸ਼ਨ’ ਪ੍ਰੋਜੈਕਟ ਅਧੀਨ ‘ਹਰ ਘਰ ਜਲ ਹਰ ਘਰ ਨਲ’ ਤਹਿਤ ਕੁਨੈਕਸ਼ਨ ਦੇਣ ਵਿਚ ਤੇਜੀ ਨਾਲ ਅੱਗੇ ਵੱਧਦਿਆਂ ਸੂਬੇ ਭਰ ਵਿਚ ਦੂਸਰਾ ਸਥਾਨ ਹਾਸਿਲ ਕਰ ਲਿਆ ਹੈ। … Continue reading ਗੁਰਦਾਸਪੁਰ ਜ਼ਿਲਾ ‘ਹਰ ਘਰ ਜਲ ਹਰ ਘਰ ਨਲ’ ਤਹਿਤ ਕੁਨੈਕਸ਼ਨ ਦੇਣ ਵਿਚ ਪੰਜਾਬ ਭਰ ਵਿਚੋਂ ਦੂਸਰੇ ਸਥਾਨ ‘ਤੇ